ਸਾਂਝ ਸੁਸਾਇਟੀ ਦੇ ਭਲਾਈ ਦੇ ਕੰਮ ਸਨ |
1) ਸਾਂਝਾ ਵਪਾਰ ਕੀਤਾ ਜਾਵੇ ਵਪਾਰ ਵਿੱਚ ਕਿਸਾਨ ਮਜ਼ਦੂਰ ਅਤੇ ਛੋਟਾ ਵਪਾਰੀ ਅਤੇ ਖਪਤਕਾਰ ਦਾ ਵੀ ਹਿੱਸੇਦਾਰੀ ਪਾਇਆ ਪਵਾਈ ਜਾਵੇਗੀ ਮੈਂਬਰ ਬਣਨ ਲਈ 1000 ਫੀਸ ਲਈ ਜਾਵੇਗੀ ਫੇਰ ਹਿੱਸੇਦਾਰੀ ਪਾ ਸਕਦਾ ਹੈ | 2) ਮੈਂਬਰ ਬਣ ਕੇ ਆਪਣੀ ਹਿੱਸੇਦਾਰੀ 10000 ਤੋਂ ਇੱਕ ਲੱਖ ਤੱਕ ਪਾਈ ਜਾਵੇ ਜੋ ਮੈਂਬਰ ਹਿੱਸੇਦਾਰੀ ਪਾਵੇਗਾ ਮੁਨਾਫਾ ਹਿੱਸੇਦਾਰੀ ਮੁਤਾਬਕ ਇਸ ਵੰਡ ਕੇ ਦਿੱਤਾ ਜਾਵੇਗਾ ਉਸ ਦੇ ਪਰਿਵਾਰ ਨੂੰ ਰੁਜ਼ਗਾਰ ਦਿੱਤਾ ਜਾਵੇਗਾ | 3) 2017 ਫੀਡ ਫੈਕਟਰੀ ਸ਼ੁਰੂ ਕੀਤੀ ਗਈ ਜੈਵਿਕ ਖੇਤੀ ਠੇਕਾ ਸਿਸਟਮ ਸ਼ੁਰੂ ਕੀਤੀ ਗਈ | 4) ਜੈਵਿਕ ਸਾਂਝ ਸਟੋਰ ਖੋਲ੍ਹਣ ਦਾ ਵਿਚਾਰ ਬਣਾਇਆ ਗਿਆ. 18/6/2018 ਨੂੰ ਸਾਂਝ ਸਟੋਰ ਦੀ ਸਥਾਪਨਾ ਕੇ ਵੀ ਕੇ ਫਰੀਦਕੋਟ ਦੇ ਡਾਕਟਰ ਜਗਦੀਸ਼ ਸਿੰਘ ਗਰੋਵਰ ਜੀ ਨੇ ਸ਼ੁਰੂ ਸ਼ੁਰੂਆਤ ਪਿੰਡ ਘੁੱਦੂਵਾਲਾ ਵਿਖੇ ਰੀਬਨ ਕੱਟ ਕੇ ਕੀਤੀ ਗਈ ਕੀਤੀ |
ਰੁਜ਼ਗਾਰ :-
ਸਾਂਝ ਸੁਸਾਇਟੀ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਇੱਕ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਘਰ ਬੈਠੇ ਰੋਜ਼ਗਾਰ ਹਾਸਲ ਕਰੋ ਆਪਣਾ ਡਾਟਾ ਅਪਲਾਈ ਕਰੋ, ਸਵੈ ਘੋਸ਼ਣਾ ਪੱਤਰ, ਆਪਣੇ ਘਰ ਦੀ ਸਥਿਤੀ ਲਿਖੋ | ਸਰਕਾਰ ਦੀਆਂ ਸਕੀਮਾਂ ਘਰ ਬੈਠਆਿਂ ਨੂੰ ਨਹੀ ਮਿਲਦੀਆ, ਇਸ ਲਈ ਸੁਸਾਇਟੀ ਵੱਲੋਂ ਇਹ ਸਕੀਮਾ ਤੁਹਾਡੇ ਤੱਕ ਪਹੁੰਚੀਆਂ ਜਾਣਗੀਆ. ਸਾਂਝ ਦੀ ਇਹੀ ਬਹੁਤ ਵੱਡੀ ਸੇਵਾ ਹੈ |
ਮੰਡੀਕਰਨ :-
ਕਿਸਾਨ ਦੀ ਫ਼ਸਲ ਦੇ ਪ੍ਰੋਸੈਸਿੰਗ ਕਰਕੇ ਸਿੱਧਾ ਮੰਡੀਕਰਨ ਸਾਂਝ ਸਟੋਰ ਹੈ ਖਾਣ ਵਾਲੀ ਚੀਜ਼ ਸਾਨੂੰ ਆਪਣੇ ਸਟੋਰਾਂ ਤੋਂ ਮਿਲੇਗੀ ਆਪਣੇ ਹਿੱਸ ਖੇਤਾਂ ਵਿੱਚ ਬੀਜੀ ਹੋਵੇ ਆਪਣੇ ਹੀ ਨੌਜਵਾਨਾਂ ਨੇ ਵੇਚਦੀ ਹੈ ਆਪਣੀਆਂ ਬੀਬੀਆਂ ਨੇ ਪ੍ਰੋਸੈਸਿੰਗ ਕਰਕੇ ਉਸ ਨੂੰ ਪੈਕਿੰਗ ਕੀਤੀ ਹੈ ਹਰ ਪਿੰਡ ਵਿੱਚ ਇੱਕ ਸਾਂਝ ਸਟੋਰ ਹੋਵੇਗਾ |
Lorem ipsum dolor sit amet, consectetur adip.
© 2019 All rights reserved | Design by TueSpot Solutions